ਲੇਡੀਜ਼ ਜਨਹਿੱਤ ਵੈਲਫੇਅਰ ਸੋਸਾਇਟੀ ਨੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ

0
320

ਜਲੰਧਰ (ਰਮੇਸ਼ ਗਾਬਾ/ਕਰਨ) ਲੇਡੀਜ਼ ਜਨਹਿੱਤ ਵੈਲਫੇਅਰ ਸੋਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਉਪਰ ਫੁੱਲਾਂ ਦੇ ਹਾਰ ਪਾ ਕੇ ਉਨਾਂ ਦਾ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਲੇਡੀਜ਼ ਜਨਹਿੱਤ ਵੈਲਫੇਅਰ ਸੋਸਾਇਟੀ ਦੀ ਪ੍ਰਧਾਨ ਡੌਲੀ ਹਾਂਡਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਦੀਪਾਲੀ ਬਾਗੜੀਆ, ਰੀਮਾ ਸਚਦੇਵਾ, ਡਾ. ਸਰੋਡ, ਪਰਮਜੀਤ , ਸੁਖਬੀਰ, ਵੀਨਾ ਮਹਾਜਨ, ਕਮਲਜੀਤ ਗਿੱਲ ਆਦਿ ਮੌਜੂਦ ਸਨ।

LEAVE A REPLY