ਮਾਂ ਬਗਲਾਮੁਖੀ ਧਾਮ ਵਿੱਚ ਹਫਤਾਵਾਰ ਹਵਨ ਯੱਗ ਦਾ ਆਯੋਜਨ

0
429

ਜਲੰਧਰ (ਰਮੇਸ਼ ਗਾਬਾ/ਕਰਨ) ਮਾਂ ਬਗਲਾਮੁਖੀ ਧਾਮ ਵਿੱਚ ਹਫਤਾਵਾਰ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਹਵਨ ਯੱਗ ਵਿੱਚ ਪਵਨ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੰਦਰ ਦੇ ਸੰਸਥਾਪਕ ਨਵਜੀਤ ਭਾਰਦਵਾਜ ਨੇ ਦੱਸਿਆ ਕਿ ਨਵਰਾਤਿਆਂ ਵਿੱਚ ਮਾਂ ਬਗਲਾਮੁਖੀ ਜੀ ਦੇ ਹਵਨ ਯੱਗ ਦਾ ਵਿਸ਼ੇਸ਼ ਮਹੱਤਵ ਹੈ ਅਤੇ ਮਾਂ ਦੇ ਭਗਤਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਸ਼੍ਰੀ ਕੰਠਜਜ, ਦਿਨੇਸ਼ ਬਹਿਲ, ਮਨੀਸ਼ ਸ਼ਰਮਾ, ਹਨੀ ਭਾਰਦਵਾਜ, ਡਾ. ਜਲੋਟਾ,  ਦੀਪ ਸਿੰਘ, ਗੁਰਬਾਜ ਸਿੰਘ, ਬਾਵਾ ਖੰਨਾ, ਐਕਵੋਕੇਟ ਰਾਜ ਕੁਮਾਰ, ਠਾਕੁਰ ਬਲਦੇਵ ਸਿੰਘ, ਰਾਕੇਸ਼ ਕੁਮਾਰ, ਰਾਕੇਸ਼ ਕੁਮਾਰ, ਰਾਕੇਸ਼ ਸਲਵਾਨ, ਰੋਹਿਤ ਬਹਿਲ, ਮੋਹਿਤ ਬਹਿਲ, ਬੀਰਾ, ਪੰਡਿਤ ਪਿੰਟੂ ਸ਼ਰਮਾ, ਪੰਡਿਤ ਅਵਿਨਾਸ਼ ਗੌਤਮ ਆਦਿ ਮੌਜੂਦ ਸਨ।

LEAVE A REPLY