ਹਨੀਪ੍ਰੀਤ ਦੀ ਤਸਵੀਰ ਸੀਸੀਟੀਵੀ ‘ਚ ਹੋਈ ਕੈਦ!

0
541

ਨਵੀਂ ਦਿੱਲੀ (ਟੀਐਲਟੀ ਨਿਊਜ਼) ਹਨੀਪ੍ਰੀਤ ਨੇ ਦਿੱਲੀ ਹਾਈਕੋਰਟ ਵਿਚ ਅਗਾਊਂ ਜ਼ਮਾਨਤ ਅਰਜ਼ੀ ਦਾਇਰ ਕਰਨ ਤੋਂ ਬਾਅਦ ਦਿੱਲੀ ‘ਚ ਇੱਕ ਸੀ.ਸੀ.ਟੀ.ਵੀ ਫੁਟੇਜ਼ ਸਾਹਮਣੇ ਆਇਆ ਹੈ, ਜਿਸ ‘ਚ ਦਿੱਲੀ ਦੇ ਲਾਜਪਤ ਨਗਰ ‘ਚ ਇਕ ਔਰਤ ਬੁਰਕੇ ‘ਚ ਦਿਖਾਈ ਦੇ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੁਰਕੇ ‘ਚ ਹਨੀਪ੍ਰੀਤ ਹੀ ਹੈ। ਪਛਾਣ ਛੁਪਾਉਣ ਲਈ ਔਰਤ ਨੇ ਸਕਾਰਫ ਵੀ ਪਾਇਆ ਹੋਇਆ ਹੈ। ਹੁਣ ਤੱਕ ਇਹ ਪੁਸ਼ਟੀ ਨਹੀਂ ਹੋ ਪਾਈ ਹੈ ਕਿ ਉਹ ਸੱਚ ‘ਚ ਹਨੀਪ੍ਰੀਤ ਹੈ ਜਾਂ ਨਹੀਂ।

LEAVE A REPLY