ਨਗਰ ਨਿਗਮ ਦੀ ਟੀਮ ਨੇ 66 ਫੁੱਟੀ ਰੋਡ ਤੋਂ ਹਟਾਏ ਨਜਾਇਜ਼ ਖੋਖੇ

0
413

ਜਲੰਧਰ (ਰਮੇਸ਼ ਗਾਬਾ) ਜਲੰਧਰ ਦੇ 66 ਫੁੱਟੀ ਰੋਡ ਤੇ ਕਿਓਰੋ ਮਾਲ ਦੇ ਨੇੜੇ ਨਗਰ ਨਿਗਮ ਦੀ ਟੀਮ ਨੇ ਉਥੇ ਆਸ-ਪਾਸ ਨਜ਼ਾਇਜ ਤੌਰ ਤੇ ਲੋਕਾਂ ਵੱਲੋਂ ਖੋਲੇ ਗਏ ਖੋਖੇ ਹਟਾਏ। ਇਸ ਮੌਕੇ ਨਗਰ ਨਿਗਮ ਦੇ ਇੰਸਪੈਕਟਰ ਸੁਭਾਸ਼ ਗਿੱਲ, ਅਮਿਤ ਗਿੱਲ ਨੇ ਟੀਮ ਦੇ ਨਾਲ ਅੱਜ ਇਹ ਕਾਰਵਾਈ ਕੀਤੀ।

LEAVE A REPLY