ਇਸ ਚਿੜੀਆਘਰ ‘ਚ ਜਾਨਵਰ ਨਹੀਂ ਲੋਕਾਂ ਨੂੰ ਕੀਤਾ ਜਾਂਦਾ ਹੈ ਕੈਦ

0
538

ਕਸਰ ਤੁਸੀਂ ਖ਼ਤਰਨਾਕ ਜਾਨਵਰਾਂ ਨੂੰ ਚਿੜਿਆ ਘਰ ਜਾਂ ਫਿਰ ਸਰਕਸ ਦੇ ਅੰਦਰ ਪਿੰਜਰੇ ਜਾਂ ਸੁਰੱਖਿਆ ਘੇਰੇ ਵਿੱਚ ਕੈਦ ਵੇਖਿਆ ਹੋਣਾ ਹੈ, ਤਾਂਕਿ ਉਹ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਸਕੇ। ਲੋਕ ਦੂਰ ਤੋਂ ਹੀ ਇਨ੍ਹਾਂ ਜਾਨਵਰਾਂ ਨੂੰ ਵੇਖਦੇ ਹਨ ਅਤੇ ਆਪਣੇ ਘਰਾਂ ਨੂੰ ਵਾਪਸ ਪਰਤ ਜਾਂਦੇ ਹਨ। ਪਰ ਚੀਨ ਦੇ ਚਾਨਗਕਿੰਗ ਸਿਟੀ ਦਾ ਲੇਹੇ ਲੇਡੂ ਵਾਇਲਡ ਲਾਈਫ਼ ਚਿੜੀਆਘਰ ਬਹੁਤ ਵੱਖ ਹੈ।ਇੱਥੇ ਲੋਕਾਂ ਨੂੰ ਪਿੰਜਰੇ ਵਿੱਚ ਬੰਦ ਕਰ ਕੇ ਇਨ੍ਹਾਂ ਖ਼ਤਰਨਾਕ ਜਾਨਵਰਾਂ ਨੂੰ ਬਹੁਤ ਨੇੜੇਓਂ ਵੇਖਣ ਦਾ ਮੌਕਾ ਦਿੱਤਾ ਜਾਂਦਾ ਹੈ।

LEAVE A REPLY