ਅੱਬੂ ਸਲੇਮ ਨੂੰ ਉਮਰ ਕੈਦ, ਤਾਹਿਰ ਮਰਚੈਂਟ ਤੇ ਫਿਰੋਜ ਖਾਨ ਨੂੰ ਮੌਤ ਦੀ ਸਜ਼ਾ

0
566

ਮੁੰਬਈ (ਟੀਐਲਟੀ ਨਿਊਜ਼) 1993 ਦੇ ਮੁੰਬਈ ਧਮਾਕੇ ਮਾਮਲੇ ਵਿਚ ਟਾਡਾ ਕੋਰਟ ਨੇ ਸਜ਼ਾ ‘ਤੇ ਫ਼ੈਸਲਾ ਦਿੰਦੇ ਹੋਏ ਅੱਬੂ ਸਲੇਮ ਤੇ ਕਰੀਮੁਲ੍ਹਾਹ ਖਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ ਨੂੰ ਦੋ ਦੋ ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਉਥੇ ਹੀ ਰਿਆਜ਼ ਸਿੱਦਕੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਟਾਡਾ ਕੋਰਟ ਨੇ ਤਾਹਿਰ ਮਰਚੈਂਟ ਤੇ ਫਿਰੋਜ ਖਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

LEAVE A REPLY