ਪੁਲਸ ਲੱਗੀ ਵੱਡੀ ਸਫਲਤਾ, ਰਿਵਾਲਰ ਸਾਹਿਤ ਦੋ ਗੈਂਗਸਟਰ ਕਾਬੂ

0
313

ਜਲੰਧਰ (ਹਰਪ੍ਰੀਤ ਕਾਹਲੋਂ) ਸੀ. ਆਈ. ਏ ਸਟਾਫ-2 ਦੀ ਪੁਲਸ ਨੇ ਰਿਵਾਲਵਰ ਸਾਹਿਤ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਸਟਾਫ ਇੰਚਾਰਜ ਨੇ ਫੜੇ ਗਏ ਦੋਸ਼ੀਆਂ ਦੀ ਪਛਾਣ ਪੁਨੀਤ ਕੁਮਾਰ ਨਿਵਾਸੀ ਅਮਰ ਨਗਰ, ਰਜਿੰਦਰ ਕੁਮਾਰ ਨਿਵਾਸੀ ਨਿਊ ਗੋਬਿੰਦ ਨਗਰ ਦੇ ਰੂਪ ‘ਚ ਕੀਤੀ ਹੈ। ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਸੈਂਟਰਲ ਟਾਊਨ ਗਸ਼ਤ ਦੌਰਾਨ ਕਾਬੂ ਕੀਤਾ, ਜਿਨ੍ਹਾਂ ਕੋਲੋਂ ਰਿਵਾਲਵਰ 3 ਕਾਰਤੂਸ ਬਰਾਮਦ ਕੀਤੇ। ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY