ਏਕਨੂਰ ਵੈਲਫੇਅਰ ਸੋਸਾਇਟੀ ਨੇ ਮਨਾਇਆ ਪੌਦੇ ਵੰਡ ਕੇ ਅਜ਼ਾਦੀ ਦਿਵਸ  

0
448

ਜਲੰਧਰ (ਰਮੇਸ਼ ਗਾਬਾ) ਏਕਨੂਰ ਵੈਲਫੇਅਰ ਸੋਸਾਇਟੀ ਰਜਿ. ਨੇ ਅਜਾਦੀ ਦੀ 70ਵੀਂ ਵਰ੍ਹੇਗੰਢ ਮਾਸਟਰ ਗੁਰਬੰਤਾ ਸਿੰਘ ਮਾਰਗ ਤੇ ਪੌਦੇ ਵੰਡ ਕੇ ਮਨਾਇਆ। ਇਸ ਝੰਡਾ ਚੜ੍ਹਾਉਣ ਦੀ ਰਸਮ ਮੁੱਖ ਮਹਿਮਾਨ ਮਾਨ ਸਿੰਘ ਬ੍ਰਹਮਕੁਮਾਰ ਆਸ਼ਰਮ ਜਲੰਧਰ ਨੇ ਕੀਤੀ ਅਤੇ ਇਸ ਮੌਕੇ ਏਕਨੂਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਪ੍ਰਦੀਪ ਖੁੱਲਰ ਨੇ ਦੇਸ਼ ਦੀ 70ਵੀਂ ਵਰ੍ਹੇਗੰਢ ਮੌਕੇ ਆਏ ਹੋਏ ਮਹਿਮਾਨਾਂ ਨੂੰ ਮੁਬਾਰਕਾਂ ਦਿੱਤੀਆਂ।

LEAVE A REPLY