ਚੱਟਾਨਾਂ ਖਿਸਕਣ ਕਾਰਨ 2 ਬੱਸਾਂ ਮਲਬੇ ‘ਚ ਹੋਈਆਂ ਦਫਨ, ਰੈਸਕਿਊ ਆਪਰੇਸ਼ਨ ਜਾਰੀ

0
588

ਮੰਡੀ (ਟੀਐਲਟੀ ਨਿਊਜ਼) —ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਦੀ ਵਜ੍ਹਾ ਨਾਲ ਮੰਡੀ – ਪਠਾਨਕੋਟ ਨੈਸ਼ਨਲ ਹਾਈਵੇਅ ਉੱਤੇ ਸ਼ਨੀਵਾਰ ਰਾਤ ਹੋਈ ਲੈਂਡਸਲਾਇਡ ਦੀ ਚਪੇਟ ਵਿੱਚ 2 ਬੱਸਾਂ ਆ ਗਈਆਂ ।  ਇਸ ਹਾਦਸੇ ਵਿੱਚ 30 ਲੋਕਾਂ ਦੀ ਮੌਤ ਦਾ ਸ਼ੱਕ ਹੈ ।  ਹੁਣ ਤੱਕ 8 ਲਾਸ਼ਾਂ ਬਰਾਮਦ ਹੋ ਗਈਆਂ ਹਨ ।  ਖਾਈ ਵਿੱਚ ਡਿੱਗੀਆਂ ਦੋਵੇਂ ਬੱਸਾਂ ਵਿੱਚੋਂ ਇੱਕ ਮਲਬੇ ਵਿੱਚ ਦੱਬੀ ਗਈ ਹੈ । ਰਾਹਤ ਚੇ ਬਚਾਅ ਦੇ ਕੰਮ ਜਾਰੀ ਹਨ ।  ਰਾਜ  ਦੇ ਟਰਾਂਸਪੋਰਟ ਮੰਤਰੀ ਜੀਐਸ ਬਾਲੀ ਦਾ ਕਹਿਣਾ ਹੈ ਕਿ ਮੌਤ ਦਾ ਅੰਕੜਾ 50 ਤੱਕ ਹੋ ਸਕਦਾ ਹੈ ।  

LEAVE A REPLY