ਮੇਲੇ ਦੇ ਆਖਰੀ ਦਿਨ ਫਿਰੋਜ਼ ਖਾਨ ਨੇ ਬਿਖੇਰੇ ਆਪਣੀ ਗਾਇਕੀ ਦੇ ਰੰਗ

0
484

ਨਕੋਦਰ (ਸੁਖਵਿੰਦਰ ਸੋਹਲ)- ਬਾਬੂ ਲਾਲ ਬਾਦਸ਼ਾਹ ਮੇਲੇ ਦੇ ਆਖਰੀ ਦਿਨ ਫਿਰੋਜ਼ ਖਾਨ ਨੇ ਆਪਣੇ ਗਾਇਕੀ ਦੇ ਰੰਗ ਬਿਖੇਰੇ। ਉਨਾਂ ਨੇ ਲੋਕਾਂ ਨੂੰ  ਆਪਣੇ ਕੁਝ ਗੀਤਾਂ ਤੇ ਝੂਮਣ ਲਈ ਮਜਬੂਰ ਕਰ ਦਿੱਤਾ ਅਤੇ ਰਾਣਾ ਰਣਜੀਤ ਨੇ ਲੋਕਾਂ ਦੇ ਮਨੋਰੰਜਨ ਲਈ ਰੰਗ ਬੰਨ੍ਹਿਆ। ਮੇਲੇ ਵਿੱਚ ਕਾਂਗਰਸ ਪਾਰਟੀ ਦੇ ਲੀਡਰ ਲਾਡੀ ਸ਼ਰੋਵਾਲੀਆ ਵਿਸ਼ੇਸ਼ ਤੌਰ ਤੇ ਮੇਲੇ ਵਿੱਚ ਪਹੁੰਚੇ। ਬਾਪੂ ਲਾਲ ਬਾਦਸ਼ਾਹ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।

LEAVE A REPLY