ਜੀਓ ਨੇ ਲਾਂਚ ਕੀਤਾ ਮੁਫਤ ਫੋਨ ਪਰ ਸਿਕਿਓਰਟੀ ਲਈ ਦੇਣੇ ਹੋਣਗੇ 1500

0
563

ਮੁੰਬਈ (ਟੀ ਐਲ ਟੀ ਨਿਊਜ਼)- ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ 40ਵੀਂ ਜਨਰਲ ਮੀਟਿੰਗ ਮੁੰਬਈ ‘ਚ ਹੋਈ। ਮੁਕੇਸ਼ ਅੰਬਾਨੀ ਨੇ ਰਿਲਾਇੰਸ ਦਾ ਜੀਓ ਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਕੀਮਤ ਸਿਫਰ ਰੱਖੀ ਗਈ ਹੈ ਪਰ ਇਸ ਦੀ ਦੁਰਵਰਤੋਂ ਤੋਂ ਬਚਾਉਣ ਲਈ 1500 ਰੁਪਏ ਸਿਕਿਓਰਟੀ ਵਜੋਂ ਦੇਣੇ ਹੋਣਗੇ ਜੋ ਰਿਫੰਡ ਯੋਗ ਹਨ। ਇਹ ਤਿੰਨ ਸਾਲ ਤੋਂ ਬਾਅਦ ਰਿਫੰਡ ਹੋਣਗੇ।

LEAVE A REPLY