ਜਲੰਧਰ ਦੇ ਸਿਵਲ ਹਸਪਤਾਲ ‘ਚ ਹੈਲਥ ਡਾਇਰੈਕਟਰ ਵੱਲੋਂ ਅਚਨਚੇਤ ਚੈਕਿੰਗ

0
383

ਜਲੰਧਰ, (ਹਰਪ੍ਰੀਤ ਕਾਹਲੋਂ) – ਇੱਥੋ ਦੇ ਸਿਵਲ ਹਸਪਤਾਲ ‘ਚ ਸ਼ੁੱਕਰਵਾਰ ਸਵੇਰੇ ਹੈਲਥ ਡਾਇਰੈਕਟਰ ਰਾਜੀਵ ਭੱਲਾ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਹੈ। ਇਸ ਚੈਕਿੰਗ ਦੌਰਾਨ ਉਨ੍ਹਾਂ ਨੇ ਹਸਪਤਾਲ ‘ਚ ਮਰੀਜ਼ਾ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਵੱਲੋਂ ਹਸਪਤਾਲ ਦੇ ਸਟਾਫ ਅਤੇ ਡਾਕਟਰਾਂ ਕੋਲੋ ਵੀ ਪੁੱਛਗਿੱਛ ਕੀਤੀ।

LEAVE A REPLY