ਵਿਸ਼ਵ ਹਿੰਦੂ ਪਰਿਸ਼ਦ ਦੀ ਬੈਠਕ ਸੰਪਨ

0
346

ਜਲੰਧਰ (ਜੀਵਨ ਸ਼ਰਮਾ)- ਵਿਸ਼ਵ ਹਿੰਦੂ ਪਰਿਸ਼ਦ ਦੀ ਬੈਠਕ ਜਲੰਧਰ ਦੇ ਦੇਵੀ ਤਲਾਬ ਮੰਦਰ ਦੇ ਸ਼੍ਰੀ ਰਾਮ ਹਾਲ ਵਿੱਚ ਸੰਪਨ ਹੋਈ। ਜਿਸ ਵਿੱਚ ਪੰਜਾਬ ਅਤੇ ਜਿਲਾ ਅਧਿਕਾਰੀ ਮੌਜੂਦ ਸਨ। ਬੈਠਕ ਵਿੱਚ ਸ਼੍ਰੀ ਰਾਮ ਮੰਦਰ ਦੇ ਵਿਸ਼ੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਬੈਠਕ ਵਿੱਚ ਰਾਜ ਅਤੇ ਜਿਲਾ ਅਧਿਕਾਰੀਆਂ ਦੇ ਨਵੇਂ ਅਹੁਦਿਆਂ ਦੀ ਘੋਸ਼ਣਾ ਕੀਤੀ ਗਈ। ਬੈਠਕ ਵਿੱਚ ਵਿਸ਼ਨ ਹਿੰਦੂ ਪਰਿਸ਼ਦ ਦੇ ਨੈਸ਼ਨਲ ਪ੍ਰਮੁੱਖ ਚੰਪਤ ਜੀ, ਕਰੁਣਾ ਪ੍ਰੁਸਾਦ, ਸੁਭਾਸ਼ ਗੁਪਤਾ, ਹਰਿੰਦਰ ਅਗਰਵਾਲ, ਰਵਿੰਦਰ ਅਗਰਵਾਲ, ਗੁਰਮੁੱਖ, ਸੰਜੀਵ ਪਰਾਸ਼ਰ, ਸੁਰੇਸ਼ ਸ਼ਰਮਾ ਆਦਿ ਮੌਜੂਦ ਸਨ।