ਪ੍ਰਿਥਵੀ 2 ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ

0
513

ਭਾਰਤ ਨੇ ਅੱਜ ਇਥੇ ਦੇਸ਼ ਵਿੱਚ ਬਣੀ ਪਰਮਾਣੂ ਅਸਲਾ ਲਿਜਾਣ ਦੇ ਸਮਰੱਥ ਪ੍ਰਿਥਵੀ 2 ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ। ਚਾਂਦੀਪੁਰ ਸਥਿਤ ਆਈਟੀਆਰ ਦੇ ਲਾਂਚ ਕੰਪਲੈਕਸ ਤਿੰਨ ਤੋਂ ਸਵੇਰੇ 9:50 ਵਜੇ ਛੱਡੀ ਇਹ ਮਿਜ਼ਾਈਲ ਜ਼ਮੀਨ ਤੋਂ ਜ਼ਮੀਨ ਤਕ 350 ਕਿਲੋਮੀਟਰ ਤਕ ਦੇ ਫਾਸਲੇ ਨੂੰ ਫੁੰਡਣ ਦੇ ਸਮਰੱਥ ਹੈ।

LEAVE A REPLY