ਈਸ਼ਵਰ ਸਿੰਘ ਵਿਜੀਲੈਂਸ ਬਿਊਰੋ ਦੇ ਚੀਫ਼ ਨਿਯੁਕਤ

0
65

ਚੰਡੀਗੜ੍ਹ (tlt) ਪੰਜਾਬ ਸਰਕਾਰ ਨੇ ਬੀ.ਕੇ ਉੱਪਲ ਨੂੰ ਵਿਜੀਲੈਂਸ ਚੀਫ਼ ਦੇ ਅਹੁਦੇ ਤੋਂ ਰਿਲੀਵ ਕਰਕੇ 1993 ਬੈਚ ਦੇ ਆਈਪੀਐਸ ਈਸ਼ਵਰ ਸਿੰਘ ਨੂੰ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਨਿਯੁਕਤ ਕੀਤਾ ਹੈ। ਉੱਪਲ ਲੰਬੀ ਛੁੱਟੀ ‘ਤੇ ਸਨ ਅਤੇ ਇਸ ਅਹੁਦੇ ਦਾ ਚਾਰਜ ਮੌਜੂਦਾ ਡੀਜੀਪੀ ਐਸ ਚਟੋਪਾਧਿਆਏ ਕੋਲ ਸੀ।