ਪੁਲਿਸ ‘ਚ ਵੱਡੀ ਪੱਧਰ ‘ਤੇ ਰੱਦੋ-ਬਦਲ, 6 SSPs ਸਮੇਤ 18 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ

0
61

ਚੰਡੀਗੜ੍ਹ (TLT) Punjab Police ‘ਚ ਵੱਡੀ ਪੱਧਰ ‘ਤੇ ਰੱਦੋ-ਬਦਲ ਕੀਤੇ ਗਏ ਹਨ। 6 SSPs ਸਮੇਤ 18 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਜਿਨ੍ਹਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।