ਤਿੰਨ ਟੂਰਿਸਟ ਬੱਸਾਂ ਦੀ ਟੱਕਰ ‘ਚ 5 ਲੋਕਾਂ ਦੀ ਮੌਤ, 10 ਜ਼ਖ਼ਮੀ

0
35

ਅੰਬਾਲਾ (tlt) ਅੰਬਾਲਾ – ਦਿੱਲੀ ਹਾਈਵੇ ‘ਤੇ ਸੋਮਵਾਰ ਸਵੇਰੇ ਹੀਲਿੰਗ ਟੱਚ ਹਸਪਤਾਲ ਨੇੜੇ ਹੋਏ ਇਕ ਵੱਡੇ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਿਕ ਸਵੇਰੇ ਕਟੜਾ ਤੋਂ ਦਿੱਲੀ ਜਾ ਰਹੀਆਂ ਤਿੰਨ ਟੂਰਿਸਟ ਡੀਲਕਸ ਬੱਸਾਂ ਦੀ ਟੱਕਰ ਹੋ ਗਈ। ਲੋਕਾਂ ਨੇ ਪੁਲਿਸ ਨਾਲ ਮਿਲ ਕੇ ਜੱਦੋ – ਜਹਿਦ ਮਗਰੋਂ ਬੱਸ ਵਿਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ |