ਜਗਦੀਪ ਰਾਏ ਪੀਪੀਸੀਸੀ ਸ਼ੋਸ਼ਲ ਮੀਡੀਆ ਦਾ ਸੈਕਟਰੀ ਨਿਯੁਕਤ

0
55

ਜਲੰਧਰ (ਰਮੇਸ਼ ਗਾਬਾ) ਏ.ਆਈ.ਸੀ.ਸੀ. ਸੋਸ਼ਲ ਮੀਡੀਆ ਵਿਭਾਗ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਜਗਦੀਪ ਰਾਏ ਨੂੰ ਪੀਪੀਸੀਸੀ ਸ਼ੋਸ਼ਲ ਮੀਡੀਆ ਦਾ ਸੈਕਟਰੀ ਨਿਯੁਕਤ ਕੀਤਾ ਹੈ| ਇਸ ਮੌਕੇ ਜਗਦੀਪ ਰਾਏ ਨੇ ਕਾਂਗਰਸ ਹਾਈ ਕਮਾਂਡ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਮਰਾਟ ਢੀਂਗਰਾ, ਸਮੁੱਚੀ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਅਤੇ ਦੀਪਕ ਖੋਸਲਾ ਦਾ ਧੰਨਵਾਦ ਕੀਤਾ| ਜਗਦੀਪ ਰਾਏ ਨੇ ਕਿਹਾ ਕਿ ਮੈਂ ਕਾਂਗਰਸ ਹਾਈ ਕਮਾਂਡ ਵਲੋਂ ਦਿੱਤੀ ਇਸ ਜਿੰਮੇਦਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਗਾਂ|