ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਤ ਸਮੇਂ ਥਾਣਾ ਰਮਦਾਸ ਦੀ ਕੀਤੀ ਚੈਕਿੰਗ

0
76

ਰਮਦਾਸ (ਅਜਨਾਲਾ) (TLT) ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਦੇਰ ਰਾਤ ਸਬ ਡਿਵੀਜ਼ਨ ਅਜਨਾਲਾ ਅਧੀਨ ਆਉਂਦੇ ਥਾਣਾ ਰਮਦਾਸ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਹ ਵੀ ਪਤਾ ਲੱਗਾ ਹੈ ਕਿ ਚੈਕਿੰਗ ਦੌਰਾਨ ਨਾਕੇ ‘ਤੇ 1 ਥਾਣੇਦਾਰ ਮੌਜੂਦ ਨਹੀਂ ਸੀ।