ਮਨੀਸ਼ ਤਿਵਾੜੀ ਤੋਂ ਬਾਅਦ ਜਾਖੜ ਨੇ ਘੇਰੀ ਸਰਕਾਰ, ਮੁੱਖ ਮੰਤਰੀ ‘ਤੇ ਕੀਤਾ ਵੱਡਾ ਸ਼ਬਦੀ ਹਮਲਾ

0
92

ਚੰਡੀਗੜ੍ਹ (TLT) ਏ.ਜੀ. ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਆਪਣੇ ਹੀ ਘੇਰਦੇ ਹੋਏ ਨਜ਼ਰ ਆ ਰਹੇ ਹਨ | ਮਨੀਸ਼ ਤਿਵਾੜੀ ਤੋਂ ਬਾਅਦ ਜਾਖੜ ਨੇ ਆਪਣੀ ਸਰਕਾਰ ਘੇਰੀ ਹੈ | ਟਵੀਟ ਕਰ ਕੇ ਉਨ੍ਹਾਂ ਦਾ ਕਹਿਣਾ ਹੈ ਕਿ ਇਕ ਸਮਰਥ, ਪਰ ਕਥਿਤ ਤੋਰ ‘ਤੇ ਸਮਝੌਤਾ ਅਧਿਕਾਰੀ ਨੂੰ ਹਟਾਏ ਜਾਣ ਨਾਲ ਸਮਝੌਤਾ ਮੁੱਖ ਮੰਤਰੀ ਦਾ ਚਿਹਰਾ ਬੇਨਕਾਬ ਹੋਇਆ ਹੈ | ਇਸ ਨਾਲ ਹੀ ਕਿਹਾ ਕਿ ਹੁਣ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਖ਼ਿਰ ਸਰਕਾਰ ਕਿਸ ਦੀ ਹੈ |