100 ਕਰੋੜ ਟੀਕੇ ਲਗਾਉਣਾ ਸਿਰਫ਼ ਇਕ ਗਿਣਤੀ ਨਹੀਂ, ਬਲਕਿ ਦੇਸ਼ ਦੇ ਇਤਿਹਾਸ ਦੇ ਨਵੇਂ ਅਧਿਆਇ ਦੀ ਸ਼ੁਰੂਆਤ – ਪ੍ਰਧਾਨ ਮੰਤਰੀ ਮੋਦੀ

0
59

ਨਵੀਂ ਦਿੱਲੀ, 22 ਅਕਤੂਬਰ -TLT/ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਦੌਰਾਨ ਕਿਹਾ ਕਿ 100 ਕਰੋੜ ਟੀਕੇ ਲਗਾਉਣਾ ਸਿਰਫ਼ ਇਕ ਗਿਣਤੀ ਨਹੀਂ ਹੈ ਬਲਕਿ ਦੇਸ਼ ਦੇ ਇਤਿਹਾਸ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਹੈ |