ਐਨ.ਆਈ.ਏ. ਨੇ ਦਿੱਤੀ ਅੰਮ੍ਰਿਤਸਰ ‘ਚ ਦਸਤਕ

0
37

ਅੰਮ੍ਰਿਤਸਰ (TLT) ਐਨ.ਆਈ.ਏ. ਨੇ ਅੰਮ੍ਰਿਤਸਰ ‘ਚ ਦਸਤਕ ਦਿੱਤੀ ਹੈ | ਮਿਲੇ ਵੇਰਵਿਆਂ ਅਨੁਸਾਰ ਕੌਮੀ ਜਾਂਚ ਏਜੰਸੀ ਦੀ ਟੀਮ ਵਲੋਂ ਸੀਨੀਅਰ ਅਕਾਲੀ ਆਗੂ ਅਨਵਰ ਮਸੀਹ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ, ਜਿਨ੍ਹਾਂ ਦਾ ਨਾਂਅ ਹੈਰੋਇਨ ਤਸਕਰੀ ਦੇ ਮਾਮਲੇ ਵਿਚ ਲੱਗ ਰਿਹਾ ਹੈ |