ਘਰੇਲੂ ਗੈਸ ਲੀਕੇਜ ਕਾਰਨ ਲੱਗੀ ਅੱਗ, ਦੋ ਬੱਚਿਆਂ ਸਮੇਤ ਤਿੰਨ ਦੀ ਮੌਤ

0
29

ਨਵੀਂ ਦਿੱਲੀ (TLT) ਦਿੱਲੀ ਦੇ ਆਨੰਦ ਪਰਬਤ ਇਲਾਕੇ ਵਿਚ ਕੱਲ੍ਹ ਇਕ ਘਰ ਵਿਚ ਘਰੇਲੂ ਗੈਸ ਲੀਕੇਜ ਕਾਰਨ ਲੱਗੀ ਅੱਗ ਕਾਰਨ ਦੋ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਫਿਲਹਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ |