ਗਾਜ਼ੀਆਬਾਦ ਪੁਲਿਸ ਦੁਆਰਾ ਰਾਸ਼ਟਰੀ ਰਾਜ-ਮਾਰਗ 24 ਤੇ ਰਾਸ਼ਟਰੀ ਰਾਜ-ਮਾਰਗ 9 ਨੂੰ ਕੀਤਾ ਬੰਦ

0
28

ਨਵੀਂ ਦਿੱਲੀ (tlt) ਪ੍ਰਦਰਸ਼ਨਕਾਰੀਆਂ ਦੇ ਸਬੰਧ ਵਿਚ ਗਾਜ਼ੀਆਬਾਦ ਪੁਲਿਸ ਦੁਆਰਾ ਰਾਸ਼ਟਰੀ ਰਾਜ-ਮਾਰਗ 24 ਅਤੇ ਰਾਸ਼ਟਰੀ ਰਾਜ-ਮਾਰਗ 9 ਨੂੰ ਬੰਦ ਕਰਨ ਦੇ ਕਾਰਨ ਦਿੱਲੀ ਟ੍ਰੈਫਿਕ ਪੁਲਿਸ ਨੇ ਸਰਾਏ ਕਾਲੇ ਖਾਨ ਤੋਂ ਗਾਜ਼ੀਆਬਾਦ ਜਾਣ ਵਾਲੇ ਯਾਤਰੀਆਂ ਨੂੰ ਬਦਲਵਾਂ ਰਸਤਾ ਲੈਣ ਦੀ ਸਲਾਹ ਦਿੱਤੀ ਹੈ।