ਸਮਾਂ ਆਉਣ ‘ਤੇ ਐਲਾਨ ਦਿੱਤਾ ਜਾਵੇਗਾ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ: ਭਗਵੰਤ ਮਾਨ

0
28

ਸੰਗਰੂਰ (TLT) ਤਕਰੀਬਨ ਇਕ ਮਹੀਨੇ ਬਾਅਦ ਮੀਡੀਆ ਦੇ ਰੂਬਰੂ ਹੋਏ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਫ਼ੈਸਲਾ ਪੀ. ਏ. ਸੀ. ਦੀ ਬੈਠਕ ਵਿਚ ਕੀਤਾ ਜਾਵੇਗਾ ਜਿਸ ਬਾਰੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਸਮਾਂ ਆਉਣ ‘ਤੇ ਐਲਾਨ ਕਰ ਦੇਣਗੇ।