ਕੋਵਿਡ ਦੌਰਾਨ ਮਾਪੇ ਗਵਾਉਣ ਵਾਲੀਆਂ ਧੀਆਂ ਲਈ ਮੁੱਖ ਮੰਤਰੀ ਨੇ ਲਿਆ ਵੱਡਾ ਫ਼ੈਸਲਾ

0
45

ਚੰਡੀਗੜ੍ਹ (tlt) ਕੋਵਿਡ ਦੌਰਾਨ ਆਪਣੇ ਮਾਪੇ ਗਵਾਉਣ ਵਾਲੀਆਂ ਕੁੜੀਆਂ ਲਈ ਵੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਨੇ ਆਸ਼ੀਰਵਾਦ ਯੋਜਨਾ ਤਹਿਤ ਲਾਭ ਪਾਤਰੀ ਲੜਕੀਆਂ ਦੀ ਆਮਦਨੀ ਦੀ ਹੱਦ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ।