ਜਲੰਧਰ ਦੇ ਕਾਨੂੰਨਗੋ ਅਸ਼ਵਨੀ ਬਾਟਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

0
44

ਜਲੰਧਰ (ਰਮੇਸ਼ ਗਾਬਾ) ਤਹਿਸੀਲ ਪਰਿਸਰ ਤੋਂ ਬੁਰੀ ਖ਼ਬਰ ਆ ਰਹੀ ਹੈ। ਕਾਨੂੰਨਗੋ ਅਸ਼ਵਨੀ ਬਾਟਾ ਦੇ ਦੇਹਾਂਤ ਨਾਲ ਸਮੁੱਚਾ ਸਟਾਫ ਸਦਮੇ ਵਿੱਚ ਹੈ। ਅਸ਼ਵਨੀ ਬਾਟਾ ਆਪਣੀ ਸੀਟ ‘ਤੇ ਬੈਠ ਕੇ ਕੰਮ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।