ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ 18,870 ਨਵੇਂ ਕੋਰੋਨਾ ਮਾਮਲੇ, 378 ਮੌਤਾਂ

0
38

ਨਵੀਂ ਦਿੱਲੀ, 29 ਸਤੰਬਰ – TLT/ ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 18,870 ਨਵੇਂ ਕੋਰੋਨਾ ਮਾਮਲੇ ਆਏ ਅਤੇ 378 ਮੌਤਾਂ ਹੋਈਆਂ।