ਅੱਜ ਫੇਰ ਬੱਸ ਅੱਡੇ ਦਾ ਚੱਕਾ ਜਾਮ

0
44

ਅੰਮ੍ਰਿਤਸਰ (TLT) ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪਨ ਬੱਸ ਕਾਮਿਆਂ ਵਲੋਂ ਅੱਜ ਫੇਰ ਬੱਸ ਅੱਡੇ ਦਾ ਚਾਰ ਘੰਟੇ ਚੱਕਾ ਜਾਮ ਕਰ ਕੇ ਕੈਪਟਨ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਬੱਸਾਂ ਨਾ ਚੱਲਣ ਕਰ ਕੇ ਸੈਂਕੜਿਆਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।