ਏ. ਟੀ. ਐਮ. ਕੱਟ ਕੇ 2 ਲੱਖ 10,000 ਰੁਪਏ ਲੈ ਕੇ ਚੋਰ ਹੋਏ ਫ਼ਰਾਰ

0
30

ਅਜੀਤਵਾਲ (TLT) ਮੋਗਾ ਬਰਨਾਲਾ ਮਾਰਗ ‘ਤੇ ਪਿੰਡ ਡਾਲਾ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ | ਚੋਰਾਂ ਨੇ ਏ. ਟੀ. ਐਮ. ਕੱਟ ਕੇ 2 ਲੱਖ 10,000 ਰੁਪਏ ਲੁੱਟ ਲਏ |