‘ਆਪ’ ਵਲੋਂ ਗੁਲਜਾਰ ਸਿੰਘ ਬੋਬੀ ਜੁਆਇੰਟ ਸੈਕਟਰੀ ਨਿਯੁਕਤ

0
34

ਸੰਗਰੂਰ (TLT) ਆਮ ਆਦਮੀ ਪਾਰਟੀ ਵਲੋਂ ਗੁਲਜਾਰ ਸਿੰਘ ਬੋਬੀ ਨੂੰ ਜ਼ਿਲ੍ਹਾ ਸੰਗਰੂਰ ਦਾ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਬੋਬੀ ਨੇ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਉਂਦਿਆਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ।