ਸਕੂਟਰੀ ਅਤੇ ਮੋਟਰਸਾਈਕਲ ਦੀ ਹੋਈ ਟੱਕਰ, ਇਕ ਦੀ ਮੌਤ

0
39

ਹੰਡਿਆਇਆ (ਬਰਨਾਲਾ) (TLT) ਅੱਜ ਸਵੇਰੇ ਕੌਮੀ ਮਾਰਗ ਨੰਬਰ 7 ਚੰਡੀਗੜ੍ਹ – ਬਠਿੰਡਾ ਉੱਪਰ ਹੰਡਿਆਇਆ ਵਿਖੇ ਵਾਪਰੇ ਸੜਕ ਹਾਦਸੇ ਵਿਚ ਸਕੂਟਰੀ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਵਿਦਿਆਰਥਣ ਦੀ ਦੁਖਦਾਈ ਮੌਤ ਹੋ ਗਈ | ਵਿਦਿਆਰਥਣ ਜਸ਼ਨਜੋਤ ਕੌਰ ਪੁੱਤਰੀ ਇਕਬਾਲ ਸਿੰਘ ਵਾਸੀ ਪ੍ਰੇਮ ਨਗਰ ਬਰਨਾਲਾ ਵਜੋਂ ਪਛਾਣ ਹੋਈ ਹੈ | ਮੋਟਰਸਾਈਕਲ ਸਵਾਰ ਔਰਤ ਪਰਮਜੀਤ ਕੌਰ ਵਾਸੀ ਧਨੌਲਾ ਜ਼ਖ਼ਮੀ ਹੋ ਗਈ |