ਆਮ ਆਦਮੀ ਪਾਰਟੀ ਨੇ ਐਲਾਨੇ 24 ਸੂਬਾਈ ਬੁਲਾਰੇ

0
54

ਚੰਡੀਗ੍ਹੜ (TLT) ਪੰਜਾਬ ਵਿਧਾਨ ਸਭ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ ‘ਤੇ ਆਪ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਵਲੋਂ ਸੂਬੇ ਵਿਚ ਪਾਰਟੀ ਦਾ ਵਿਸਥਾਰ ਕਰਦੇ ਹੋਏ ਬੁਲਾਰਿਆ ਦਾ ਐਲਾਨ ਕੀਤਾ ਹੈ । ਪਾਰਟੀ ਵਲੋਂ ਸੂਬੇ ਭਰ ਵਿਚ 24 ਸੂਬਾਈ ਬੁਲਾਰੇ ਬਣਾਏ ਗਏ ਹਨ।
ਜਿਨ੍ਹਾਂ ਵਿਚ ਨੀਲ ਗਰਗ, ਗੋਵਿੰਦਰ ਮਿੱਤਲ, ਦਿਨੇਸ਼ ਚੱਢਾ, ਡਾਂ ਬਲਬੀਰ, ਮਨਵਿੰਦਰ ਸਿੰਘ ਗਿਆਸਪੁਰਾ, ਅਹਿਬਾਬ ਗਰੇਵਾਲ, ਐਡਵੋਕੇਟ ਰਵਿੰਦਰ ਸਿੰਘ, ਗੁਰਦੇਵ ਸਿੰਘ ਦੇਵ ਮਾਨ, ਐਡਵੋਕੇਟ ਜਗਦੀਪ ਕੰਬੋਜ ਗੋਲਡੀ, ਨਰਿੰਦਰ ਸਿੰਘ ਟਿਵਾਣਾ, ਜੀਵਨਜੋਤ ਕੌਰ, ਡਾਂ ਸੰਜੀਵ ਸ਼ਰਮਾ, ਡਾਂ ਸਿ਼ਵ ਦਿਆਲ ਮਾਲੀ, ਲਾਲਜੀਤ ਭੁੱਲਰ, ਜਗਤਾਰ ਸੰਘੇੜਾ, ਨਵਦੀਪ ਸਿੰਘ ਸੰਘਾ, ਨਵਦੀਪ ਜੀਦਾ, ਨਰਿੰਦਰ ਕੌਰ ਭਾਰਜ, ਵਿਨੀਤ ਵਰਮਾ, ਜਸਵੀਰ ਸਿੰਘ ਰਾਜਾ ਗਿੱਲ, ਟੀਨਾ ਚੌਧਰੀ, ਮਲਵਿੰਦਰ ਸਿੰਘ ਕੰਗ, ਰਮਨ ਚਾਂਦੀ ਆਦਿ ਸ਼ਾਮਲ ਹਨ ।