ਮੋਟਰਸਾਈਕਲ ਏਜੰਸੀ ‘ਚ ਲੱਗੀ ਭਿਆਨਕ ਅੱਗ

0
55

ਪੰਜਗਰਾਈਂ ਕਲਾਂ (TLT) ਪੰਜਗਰਾਈਂ ਕਲਾਂ ‘ਚ ਹੀਰੋ ਮੋਟਰਸਾਈਕਲ ਏਜੰਸੀ ‘ਚ ਅੱਜ ਤੜਕਸਾਰ ਲੱਗੀ ਭਿਆਨਕ ਅੱਗ ਕਾਰਨ ਦਰਜਨ ਤੋਂ ਵੱਧ ਨਵੇਂ ਮੋਟਰਸਾਈਕਲ ਸੜ ਕੇ ਸੁਆਹ ਹੋ ਗਏ ਹਨ।