ਨਸ਼ੇ ਦਾ ਟੀਕਾ ਲਾਉਣ ਕਾਰਨ ਨੌਜਵਾਨ ਦੀ ਹੋਈ ਮੌਤ

0
54

ਗੁਰੂ ਹਰ ਸਹਾਏ (TLT) ਗੁਰੂ ਹਰ ਸਹਾਏ ਹਲਕੇ ‘ਚ ਪੈਂਦੇ ਪਿੰਡ ਚੱਕ ਟਾਹਲੀ ਵਾਲਾ (ਮੌਲਵੀ ਵਾਲਾ) ‘ਚ ਇਕ ਨੌਜਵਾਨ ਵਲੋਂ ਨਸ਼ੇ ਦਾ ਟੀਕਾ ਲਾਉਣ ਕਾਰਨ ਉਸ ਦੀ ਮੌਤ ਹੋ ਗਈ। ਨੌਜਵਾਨ ਨਸ਼ਿਆਂ ਦੀ ਆਦੀ ਸੀ। ਜਿਸ ਦੀ ਪਹਿਚਾਣ ਸੁਖਚੈਨ ਸਿੰਘ ਉਮਰ 25 ਸਾਲ ਵਜੋਂ ਹੋਈ ਹੈ।