ਜੋੜਾ ਘਰ ਦੀ ਉਸਾਰੀ ਦੌਰਾਨ ਮਿਲੇ ਜ਼ਮੀਨਦੋਜ਼ ਇਮਾਰਤੀ ਢਾਂਚੇ ਦਾ ਨਿਰੀਖਣ ਕਰਨ ਪੁੱਜੇ ਪੁਰਾਤਤਵ ਮਾਹਿਰ

0
47

ਅੰਮ੍ਰਿਤਸਰ (TLT) ਸ੍ਰੀ ਦਰਬਾਰ ਸਾਹਿਬ ਦੇ ਬਾਹਰ ਨਵੇਂ ਜੋੜਾ ਘਰ ਤੇ ਦੋ ਪਹੀਆ ਵਾਹਨ ਪਾਰਕਿੰਗ ਦੀ ਉਸਾਰੀ ਦੌਰਾਨ ਬੀਤੇ ਦਿਨੀਂ ਮਿਲੇ ਜ਼ਮੀਨਦੋਜ਼ ਇਮਾਰਤੀ ਢਾਂਚੇ ਦਾ ਨਿਰੀਖਣ ਕਰਨ ਲਈ ਪੁਰਾਤਤਵ ਮਾਹਿਰਾਂ ਦੀ ਟੀਮ ਅੰਮ੍ਰਿਤਸਰ ਪੁੱਜੀ ਹੈ ਜਿਸ ਵਲੋਂ ਵਰ੍ਹਦੇ ਮੀਂਹ ਦੇ ਬਾਵਜੂਦ ਇਸ ਪੁਰਾਤਨ ਢਾਂਚੇ ਦਾ ਨਿਰੀਖਣ ਕੀਤਾ ਜਾ ਰਿਹਾ ਹੈ।