ਕੋਰੋਨਾ ਸੰਬੰਧੀ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੁਆਰਾ ਜਾਰੀ ਕੀਤੀਆਂ ਪ੍ਰੀਖਿਆਵਾਂ ਤੇ ਅਕਾਦਮਿਕ ਕਲੰਡਰ ਬਾਰੇ ਦਿਸ਼ਾ-ਨਿਰਦੇਸ਼

0
42

ਨਵੀਂ ਦਿੱਲੀ (TLT) ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਕੋਵਿਡ ਦੇ ਮੱਦੇਨਜ਼ਰ ਪ੍ਰੀਖਿਆਵਾਂ ਅਤੇ ਅਕਾਦਮਿਕ ਕਲੰਡਰ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ 2021-22 ਲਈ ਪਹਿਲੇ ਸਾਲ ਦੇ ਕੋਰਸਾਂ ਵਿਚ ਦਾਖਲਾ 30 ਸਤੰਬਰ ਤੋਂ ਬਾਅਦ ਵਿਚ ਪੂਰਾ ਕੀਤਾ ਜਾਵੇਗਾ ਅਤੇ ਅਕਾਦਮਿਕ ਸੈਸ਼ਨ 1 ਅਕਤੂਬਰ ਤੱਕ ਸ਼ੁਰੂ ਹੋਵੇਗਾ।