ਪਿੰਡ ਪਾਲਦੀ ‘ਚ ਲੋਨ ‘ਤੇ ਲਈਆਂ ਦੋ ਤਾਜਾ ਸੂਈਆਂ ਗਾਵਾਂ ਦੀ ਅਣਪਛਾਤਿਆਂ ਵਲੋਂ ਹੱਤਿਆ

0
49

ਮਾਹਿਲਪੁਰ (TLT) ਨਜ਼ਦੀਕੀ ਪਿੰਡ ਪਾਲਦੀ ਵਿਖੇ ਅਣਪਛਾਤੇ ਵਿਅਕਤੀਆਂ ਨੇ ਪਿੰਡ ਦੇ ਚਮਨ ਲਾਲ ਨਾਮਕ ਵਿਅਕਤੀ ਦੀਆਂ ਤਾਜ਼ੀਆਂ ਸੂਈਆਂ ਦੋ ਗਾਵਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਗਾਵਾਂ ਦੇ ਹੋਏ ਕਤਲ ਦਾ ਸਵੇਰੇ ਉਸ ਵੇਲੇ ਪਤਾ ਲੱਗਾ ਜਦੋਂ ਚਮਨ ਲਾਲ ਆਪਣੇ ਵਾੜੇ ਵਿਚ ਗਾਵਾਂ ਨੂੰ ਪੱਠੇ ਪਾਉਣ ਗਿਆ। ਗਾਵਾਂ ਦੇ ਪਿਛਵਾੜੇ ਅਤੇ ਪਿਸ਼ਾਬ ਵਾਲੀ ਥਾਂ ਵੱਢ ਦਿੱਤੀ ਗਈ ਸੀ