ਕਾਰ ਨੂੰ ਲੱਗੀ ਅੱਗ, ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ

0
93

ਅੰਮ੍ਰਿਤਸਰ (TLT) ਬੀ. ਡਵੀਜ਼ਨ ਥਾਣਾ ਦੇ ਬਹਾਰ ਖੜੀ ਇਕ ਕਾਰ ਨੂੰ ਅੱਗ ਲੱਗ ਗਈ | ਮੌਕੇ ‘ਤੇ ਸੇਵਾ ਸੁਸਾਇਟੀ ਫਾਇਰ ਬ੍ਰਿਗੇਡ ਅਤੇ ਗਿਲਵਾਲੀ ਗੇਟ ਫਾਇਰ ਸਟੇਸ਼ਨ ਦੀ ਫਾਇਰ ਬ੍ਰਿਗੇਡ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਇਆ |