ਜਲੰਧਰ ਵਿਖੇ ਆਡਿਓਟੋਨ ਕੰਪਨੀ ਵਲੋਂ ਕੰਨਾਂ ਦੀ ਵਿਸ਼ੇਸ਼ ਜਾਂਚ, ਬਹੁਤ ਘੱਟ ਮੁੱਲ ‘ਤੇ ਮਿਲਣਗੀਆਂ ਕੰਨਾਂ ਦੀਆਂ ਮਸ਼ੀਨਾਂ

0
25

ਜਲੰਧਰ (ਹਰਪ੍ਰੀਤ ਕਾਹਲੋਂ) ਜਿਹੜੇ ਵਿਅਕਤੀਆਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਨੂੰ ਘਬਰਾਉੁਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਤੇ 55 ਫ਼ੀਸਦੀ ਛੋਟ ‘ਤੇ ਕੰਨਾਂ ਦੀਆਂ 9 ਜੁਲਾਈ ਦਿਨ ਸ਼ੁੱਕਰਵਾਰ ਨੂੰ ਹੋਟਲ ਵਿਵੇਕ ਇੰਟਰਨੈਸ਼ਨਲ, ਨੇੜੇ ਜੋਤੀ ਚੌਕ, ਜੀ. ਟੀ. ਰੋਡ, ਸਿਵਲ ਲਾਇਨ, ਰਾਮ ਰਾਮ ਟਾਵਰ, ਜਲੰਧਰ ਵਿਖੇ ਆਡਿਓਟੋਨ ਕੰਪਨੀ ਵਲੋਂ ਕੰਨਾਂ ਦੀ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ | ਮੈਨੇਜਰ ਕਿ੍ਸ਼ਨ ਕੁਮਾਰ ਨੇ ਦੱਸਿਆ ਕਿ ਕੰਪਨੀ ਦੇ ਮੁੱਖ ਪ੍ਰਬੰਧਕ ਆਡੀਓਲੋਜਿਸਟ ਆਦਿੱਤਿਆ ਸਿੰਘ ਦੀ ਅਗਵਾਈ ਹੇਠ ਕੰਪਨੀ ਵਲੋਂ ਉੁਕਤ ਥਾਂ ਉੁਕਤ ਮਿਤੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ | ਇਸ ਦੌਰਾਨ 55 ਫੀਸਦੀ ਛੋਟ ‘ਤੇ ਕੰਨ ਦੀਆਂ ਮਸ਼ੀਨਾਂ ਉਪੇੱਬਧ ਕਰਵਾਈਆਂ ਜਾਣਗੀਆਂ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੌਕੇ ਦਾ ਲਾਭ ਉਠਾਉਣ |