ਚਾਕੂ ਦੀ ਨੋਕ ‘ਤੇ ਲੁਟੇਰਿਆਂ ਨੇ ਲੁੱਟੀ ਕੱਪੜਾ ਸਟੋਰ ਤੋਂ ਦੋ ਲੱਖ ਰੁਪਏ ਤੋਂ ਜ਼ਿਆਦਾ ਦੀ ਨਕਦੀ

0
35

ਖਮਾਣੋਂ (tlt) ਸਥਾਨਕ ਸ਼ਹਿਰ ਦੇ ‘ਸਿੰਘ ਸਿਲਕ ਸਟੋਰ’ ਤੋਂ ਦੋ ਲੁਟੇਰਿਆਂ ਵਲੋਂ ਚਾਕੂ ਦੀ ਨੋਕ ‘ਤੇ 2 ਲੱਖ 13 ਹਜ਼ਾਰ ਰੁਪਏઠਦੀ ਨਕਦੀ ਲੁੱਟੇ ਜਾਣ ਦੀ ਜਾਣਕਾਰੀ ਮਿਲੀ ਹੈ । ਮਾਮਲੇ ਦੀ ਪੁਸ਼ਟੀ ਕਰਦਿਆਂ ਡੀ.ਐੱਸ.ਪੀ. ਖਮਾਣੋਂ ਧਰਮਪਾਲ ਨੇ ਦੱਸਿਆ ਕਿ ਲੁਟੇਰਿਆਂ ਵਲੋਂ ਚਾਕੂ ਦੀ ਨੋਕ ‘ਤੇ ਸਟੋਰ ਦੇ ਮਾਲਕ ਗੁਰਪ੍ਰੀਤ ਸਿੰਘ ਤੋਂ ਉਕਤ ਨਕਦੀ ਲੁੱਟੀ ਗਈ ਹੈ।