ਭਾਰਤ ਦਾ ਗਲਤ ਨਕਸ਼ਾ ਦਿਖਾਉਣ ‘ਤੇ ਟਵਿੱਟਰ ਦੇ ਐੱਮ.ਡੀ. ਮਨੀਸ਼ ਮਹੇਸ਼ਵਰੀ ‘ਤੇ ਮੁਕੱਦਮਾ ਦਰਜ

0
34

ਨਵੀਂ ਦਿੱਲੀ (TLT) ਟਵਿੱਟਰ ਇੰਡੀਆ ਦੇ ਐੱਮ.ਡੀ. ਮਨੀਸ਼ ਮਹੇਸ਼ਵਰੀ ‘ਤੇ ਬੁਲੰਦਸ਼ਹਿਰ ‘ਚ ਬਜਰੰਗ ਦਲ ਦੇ ਨੇਤਾ ਦੀ ਸ਼ਕਿਾਇਤ ‘ਤੇ ਆਈ.ਪੀ.ਸੀ. ਦੀ ਧਾਰਾ 505 (2) ਅਤੇ ਆਈ.ਟੀ. (ਸੋਧ) ਐਕਟ 2008 ਦੀ ਧਾਰਾ 74 ਦੇ ਤਹਿਤ ਆਪਣੀ ਵੈੱਬਸਾਈਟ ‘ਤੇ ਭਾਰਤ ਦਾ ਗਲਤ ਨਕਸ਼ਾ ਦਿਖਾਉਣ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।