ਸਿਟੀਜ਼ਨ ਅਰਬਨ ਕਾਰਪੋਰੇਟਿਵ ਬੈਂਕ ਦੇ ਚੇਅਰਮੈਨ ਕੇ.ਕੇ.ਸ਼ਰਮਾ ਦਾ ਸਸਕਾਰ ਅੱਜ 1 ਵਜੇ

0
125

ਜਲੰਧਰ,21 ਜੂਨ (ਹਰਪ੍ਰੀਤ ਕਾਹਲੋਂ)- ਸਿਟੀਜ਼ਨ ਅਰਬਨ ਕਾਰਪੋਰੇਟਿਵ ਬੈਂਕ ਦੇ ਚੇਅਰਮੈਨ ਕੇ.ਕੇ.ਸ਼ਰਮਾ ਜਿਨ੍ਹਾਂ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਸਸਕਾਰ ਅੱਜ 1 ਵਜੇ ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ।