ਤੀਸਰੇ ਦਿਨ ਵੀ ਆਪ ਦੇ ਆਗੂਆਂ ਦੀ ਜ਼ਿਲ੍ਹਾ ਹੈੱਡਕੁਆਟਰ ਅੱਗੇ ਭੁੱਖ ਹੜਤਾਲ ਜਾਰੀ

0
30

ਫ਼ਿਰੋਜ਼ਪੁਰ (TLT) – ਪੰਜਾਬ ਪੱਧਰ ‘ਤੇ ਆਪ ਵਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡੀ.ਸੀ. ਦਫ਼ਤਰ ਦੇ ਬਾਹਰ ਤੀਸਰੇ ਦਿਨ ਵੀ ਆਪ ਲੀਡਰਸ਼ਿਪ ਵਲੋਂ ਮੰਤਰੀ ਧਰਮਸੋਤ ਵਿਰੁੱਧ ਕਾਰਵਾਈ ਕਰਨ ਸਬੰਧੀ ਭੁੱਖ ਹੜਤਾਲ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਦਹਿਆ ਦੀ ਅਗਵਾਈ ਵਿਚ ਜਾਰੀ ਰੱਖੀ ਹੋਈ ਹੈ।