ਸਾਬਕਾ ਪੀਪੀਐੱਸ ਅਧਿਕਾਰੀ ਬਲਕਾਰ ਸਿੰਘ ਆਮ ਆਦਮੀ ਪਾਰਟੀ `ਚ ਸ਼ਾਮਲ

0
56

ਜਲੰਧਰ (ਰਮੇਸ਼ ਗਾਬਾ)
ਸੇਵਾਮੁਕਤ ਹੋਏ ਪੀਪੀਐੱਸ ਅਧਿਕਾਰੀ ਬਲਕਾਰ ਸਿੰਘ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਬਲਕਾਰ ਸਿੰਘ ਜਲੰਧਰ ਦਿਹਾਤੀ ਪੁਲਿਸ ਵਿਚ ਐੱਸ ਪੀ (ਡੀ) ਦੇ ਅਹੁਦੇ ਤੋਂ ਇਲਾਵਾ ਕਮਿਸ਼ਨਰੇਟ ਪੁਲਿਸ ਵਿਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨਾਲ ਬਤੌਰ ਡੀਸੀਪੀ ਲਾਅ ਐਂਡ ਆਰਡਰ ਵੀ ਤਾਇਨਾਤ ਰਹੇ।
ਬਲਕਾਰ ਸਿੰਘ ਦੀ ਆਮ ਆਦਮੀ ਪਾਰਟੀ ਵਿਚ ਜੁਆਇਨਿੰਗ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਘਵ ਚੱਢਾ ਨੇ ਕਰਵਾਈ।