ਨੌਜਵਾਨ ਲੜਕੀ ਦੀ ਕਤਲ ਕੀਤੀ ਲਾਸ਼ ਬਰਾਮਦ

0
82

ਲੁਧਿਆਣਾ (TLT) – ਸਥਾਨਕ ਕੰਗਣਵਾਲ ਦੇ ਇਲਾਕੇ ਰੁਦਰਾ ਕਾਲੋਨੀ ਵਿਚ ਇਕ ਨੌਜਵਾਨ ਲੜਕੀ ਦੀ ਕਤਲ ਕੀਤੀ ਲਾਸ਼ ਮਿਲਣ ਕਾਰਨ ਉੱਥੇ ਸਨਸਨੀ ਫੈਲ ਗਈ । ਲੜਕੀ ਦੀ ਲਾਸ਼ ਨੂੰ ਬੋਰੀ ਵਿਚ ਬੰਦ ਕਰ ਕੇ ਖਾਲੀ ਪਲਾਟ ਵਿਚ ਸੁੱਟਿਆ ਗਿਆ ਸੀ ਅਤੇ ਉਸੇ ਮੂੰਹ ਅਤੇ ਨਿੱਜੀ ਅੰਗਾਂ ਤੇ ਤੇਜ਼ਾਬ ਵੀ ਪਾਇਆ ਗਿਆ ਹੈ । ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ । ਲੜਕੀ ਦੀ ਉਮਰ 24 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ।