ਖੇਤੀ ਕਾਨੂੰਨਾਂ ਦੇ ਪਾਸ ਹੋਇਆ ਇਕ ਸਾਲ ਗੁਜਰਨ ‘ਤੇ ਕਿਸਾਨ ਕਾਨੂੰਨ ਦੀਆਂ ਕਾਪੀਆਂ ਸਾੜ ਜਤਾਇਆ ਵਿਰੋਧ

0
64

ਖੋਸਾ ਦਲ ਸਿੰਘ (ਫਿਰੋਜ਼ਪੁਰ) (TLT) – ਖੇਤੀ ਕਾਨੂੰਨਾਂ ਨੂੰ ਪਾਸ ਹੋਏ ਇਕ ਵਰ੍ਹਾ ਬੀਤ ਜਾਣ ‘ਤੇ ਅੱਜ ਨਜ਼ਦੀਕੀ ਪਿੰਡ ਕਰਮੂਵਾਲਾ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਵਿਰੁੱਧ ਭਾਰੀ ਨਾਰੇਬਾਜ਼ੀ ਕੀਤੀ।