ਜਲਦ ਹੀ ਵਿਵਾਦ ਸੁਲਝਣਗੇ – ਭਾਰਤ ਭੂਸ਼ਣ ਆਸ਼ੂ

0
66

ਨਵੀਂ ਦਿੱਲੀ (TLT) ਲੰਬੇ ਮੰਥਨ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਬਾਹਰ ਆਏ ਤੇ ਮੀਡੀਆ ਨਾਲ ਗੱਲਬਾਤ ਨਹੀਂ ਕਰ ਰਹੇ ਸਨ। ਆਪਸੀ ਮੱਤ ਭੇਦ ਤੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਆਸ਼ੂ ਨੇ ਕਿਹਾ ਕਿ ਜਲਦ ਹੀ ਵਿਵਾਦ ਸੁਲਝਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਕੋਈ ਕੈਪਟਨ ਤੇ ਸਿੱਧੂ ਦਾ ਮੁੱਦਾ ਨਹੀਂ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਅੰਦਰ ਕਮੇਟੀ ਵਲੋਂ ਸਾਨੂੰ ਪਾਰਟੀ ਮਜ਼ਬੂਤ ਕਰਨ ਲਈ ਅਤੇ 2022 ਵਿਚ ਮੁੜ ਤੋਂ ਸਰਕਾਰ ਬਣਾਉਣ ਦੇ ਰੋਡ ਮੈਪ ‘ਤੇ ਚਰਚਾ ਹੋਈ ਹੈ।