ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਤੋਂ ਰਿਵਾਲਵਰ ਦੀ ਨੋਕ ‘ਤੇ ਸਵਿਫ਼ਟ ਕਾਰ ਖੋਹੀ

0
52

ਰਾਏਕੋਟ (TLT) – ਰਾਏਕੋਟ ਵਿਖੇ ਇੱਕ ਵਿਅਕਤੀ ਤੋਂ 3 ਨੌਜਵਾਨਾਂ ਵਲੋਂ ਰਿਵਾਲਵਰ ਦੀ ਨੋਕ ‘ਤੇ ਸਵਿਫ਼ਟ ਡਿਜ਼ਾਇਰ ਕਾਰ ਖੋਹੀ।ਇਸ ਮੌਕੇ ਰਾਏਕੋਟ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਵਾਸੀ-ਬੁਰਜ ਹਰੀ ਸਿੰਘ ਹਾਲ ਵਾਸੀ- ਰਾਏਕੋਟ ਨੇੜੇ ਬੱਸ ਸਟੈਂਡ ਰਾਏਕੋਟ ਨੇ ਦੱਸਿਆ ਕਿ ਉਹ ਸ਼ਾਮ 3 ਵਜੇ ਦੇ ਕਰੀਬ ਬਰਨਾਲਾ ਰੋਡ ਰਾਏਕੋਟ ਵੱਲ ਆਇਆ ਸੀ ਤੋਂ ਕਾਰ ਖੋਹ ਲਈ।ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਬਲਵਿੰਦਰ ਸਿੰਘ ਐੱਸ.ਪੀ (ਡੀ),ਡੀ.ਐੱਸ.ਪੀ ਰਾਏਕੋਟ ਸੁਖਨਾਜ਼ ਸਿੰਘ ਪੁੱਜੇ।