ਮਲੋਟ ਨੇੜਿਉਂ ਨਹਿਰ ‘ਚ ਅਣਪਛਾਤੀ ਕਾਰ ਮਿਲਣ ਨਾਲ ਫੈਲੀ ਸਨਸਨੀ

0
33

ਮਲੋਟ (TLT) – ਮਲੋਟ ਨੇੜਲੇ ਪਿੰਡ ਆਲਮ ਵਾਲਾ ਵਿਖੇ ਨਹਿਰ ਵਿਚੋਂ ਅਣਪਛਾਤੀ ਅਸਟੀਮ ਕਾਰ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਇਸ ਕਾਰ ਨੂੰ ਕਬਜ਼ੇ ਵਿਚ ਲੈ ਕੇ ਥਾਣਾ ਕਬਰ ਵਾਲਾ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।